Site icon Geo Punjab

ਨਵਜੋਤ ਸਿੱਧੂ ਤੇ CM ਚੰਨੀ ਦੀ ਕੇਦਾਰਨਾਥ ਫੇਰੀ ‘ਤੇ ਰਵਨੀਤ ਬਿੱਟੂ ਦਾ ਤੰਜ਼

ਨਵਜੋਤ ਸਿੱਧੂ ਤੇ CM ਚੰਨੀ ਦੀ ਕੇਦਾਰਨਾਥ ਫੇਰੀ ‘ਤੇ ਰਵਨੀਤ ਬਿੱਟੂ ਦਾ ਤੰਜ਼

&NewLine;<p>ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੇ ਉਤਰਾਖੰਡ ਦੌਰੇ ਦੌਰਾਨ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪੰਜਾਬ ਕਾਂਗਰਸ ਦੀ ਏਕਤਾ &&num;8216&semi;ਤੇ ਸਵਾਲ ਖੜ੍ਹੇ ਕੀਤੇ ਹਨ <&sol;p>&NewLine;&NewLine;&NewLine;&NewLine;<p>ਚੰਡੀਗੜ੍ਹ&colon; ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਉਤਰਾਖੰਡ ਦੌਰੇ ਦੌਰਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਦੀ ਏਕਤਾ &&num;8216&semi;ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਨੇ ਟਵੀਟ ਕਰਦਿਆਂ ਕਿ ਪੰਜਾਬ ਕਾਂਗਰਸ ਦਾ ਸੰਯੁਕਤ ਚਿਹਰਾ ਉਤਰਾਖੰਡ ਵਿਚ ਕਿਉਂ ਦੇਖਣ ਨੂੰ ਮਿਲਦਾ ਹੈ ਪੰਜਾਬ ਵਿਚ ਕਿਉਂ ਨਹੀਂ। ਰਵਨੀਤ ਬਿੱਟੂ ਨੇ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਦੀ ਸਾਂਝੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ&comma; &OpenCurlyQuote;ਪੰਜਾਬ ਕਾਂਗਰਸ ਦਾ &OpenCurlyDoubleQuote;ਸੰਯੁਕਤ ਚਿਹਰਾ”&&num;8230&semi;ਪਰ ਉਤਰਾਖੰਡ ਵਿਚ ਕਿਉਂ ਪੰਜਾਬ ਵਿਚ ਕਿਉਂ ਨਹੀਂ&&num;8230&semi;&quest;’ <&sol;p>&NewLine;&NewLine;&NewLine;&NewLine;<figure class&equals;"wp-block-embed is-type-rich is-provider-twitter wp-block-embed-twitter"><div class&equals;"wp-block-embed&lowbar;&lowbar;wrapper">&NewLine;<blockquote class&equals;"twitter-tweet" data-width&equals;"550" data-dnt&equals;"true"><p lang&equals;"en" dir&equals;"ltr">&OpenCurlyDoubleQuote;United face” of Punjab congress… but why in uttrakhand why not in punjab… <a href&equals;"https&colon;&sol;&sol;t&period;co&sol;KqDKGkQOvV">pic&period;twitter&period;com&sol;KqDKGkQOvV<&sol;a><&sol;p>&mdash&semi; Ravneet Singh Bittu &lpar;&commat;RavneetBittu&rpar; <a href&equals;"https&colon;&sol;&sol;twitter&period;com&sol;RavneetBittu&sol;status&sol;1455466055652970498&quest;ref&lowbar;src&equals;twsrc&percnt;5Etfw">November 2&comma; 2021<&sol;a><&sol;blockquote><script async src&equals;"https&colon;&sol;&sol;platform&period;twitter&period;com&sol;widgets&period;js" charset&equals;"utf-8"><&sol;script>&NewLine;<&sol;div><&sol;figure>&NewLine;&NewLine;&NewLine;&NewLine;<p>ਇਸ ਤਸਵਰੀ ਵਿਚ ਨਵਜੋਤ ਸਿੱਧੂ ਤੇ ਸੀਐਮ ਚੰਨੀ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਰਾਣਾ ਕੇਪੀ ਵੀ ਨਾਲ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੇਦਾਰਨਾਥ ਫੇਰੀ ’ਤੇ ਤੰਜ਼ ਕੱਸਿਆ ਸੀ। ਉਹਨਾਂ ਲਿਖਿਆ&comma; &OpenCurlyQuote;ਸਿਆਸੀ&&num;8217&semi; ਸ਼ਰਧਾਲੂ। ਮੈਂ ਤਾਂ ਪੀਰ ਮਨਾਵਣ ਚੱਲੀ ਆਂ&excl; ਸਵਾਲ ਇਹ ਹੈ &colon; ਕਿਹੜਾ ਪੀਰ&&num;8217&semi;। ਇਸ ਟਵੀਟ ਜ਼ਰੀਏ ਸੁਨੀਲ ਜਾਖੜ ਨੇ ਨਵਜੋਤ ਸਿੱਧੂ ਤੇ ਸੀਐੱਮ ਚੰਨੀ ਦੀ ਕੇਦਾਰਨਾਥ ਫੇਰੀ ਨੂੰ ਸਿਆਸੀ ਯਾਤਰਾ ਦੱਸਿਆ ਸੀ।<&sol;p>&NewLine;

Exit mobile version