Site icon Geo Punjab

ਥਾਈਲੈਂਡ ਤੋਂ ਮਾਸਕੋ ਜਾ ਰਹੀ ਸੀ ਏਅਰ ਐਂਬੂਲੈਂਸ ਅਫਗਾਨਿਸਤਾਨ ‘ਚ ਹਾਦਸਾਗ੍ਰਸਤ

<p> <br &sol;>&NewLine;<&sol;p>&NewLine;<p>&Tab;&Tab;&Tab;ਅਫਗਾਨਿਸਤਾਨ ਦੇ ਬਦਖਾਨ ਖਾਨ ਇਲਾਕੇ &OpenCurlyQuote;ਚ ਐਤਵਾਰ ਨੂੰ ਇਕ ਜਹਾਜ਼<br &sol;>&NewLine;ਹੋ ਗਿਆ। ਭਾਰਤ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹਾਦਸਾਗ੍ਰਸਤ ਜਹਾਜ਼ ਇੱਕ ਏਅਰ ਐਂਬੂਲੈਂਸ ਸੀ। ਇਹ ਥਾਈਲੈਂਡ ਤੋਂ ਮਾਸਕੋ ਜਾ ਰਹੀ ਸੀ। ਰਸਤੇ &OpenCurlyQuote;ਚ ਭਾਰਤ ਦੇ ਗਯਾ ਹਵਾਈ ਅੱਡੇ &OpenCurlyQuote;ਤੇ ਇਸ ਨੇ ਈਂਧਨ ਭਰਿਆ ਸੀ।ਜਾਣਕਾਰੀ ਮੁਤਾਬਕ ਜਹਾਜ਼ ਤਕਨੀਕੀ ਖਰਾਬੀ ਕਾਰਨ ਆਪਣਾ ਰਸਤਾ ਭੁੱਲ ਗਿਆ ਅਤੇ ਅਫਗਾਨਿਸਤਾਨ ਦੇ ਬਦਖਸ਼ਾਨ ਖਾਨ ਸੂਬੇ ਦੇ ਜੇਬਾਗ ਜ਼ਿਲੇ &OpenCurlyQuote;ਚ ਹਾਦਸਾਗ੍ਰਸਤ ਹੋ ਗਿਆ। ਜਿਸ ਥਾਂ &OpenCurlyQuote;ਤੇ ਹਾਦਸਾ ਵਾਪਰਿਆ ਉਹ ਪਹਾੜੀ ਇਲਾਕਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਮੀਡੀਆ ਨੇ ਖਬਰ ਦਿੱਤੀ ਸੀ ਕਿ ਇਹ ਭਾਰਤੀ ਜਹਾਜ਼ ਸੀ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version