Site icon Geo Punjab

ਤਨਖਾਹ ਘੁਟਾਲੇ ‘ਚ ਗ੍ਰਿਫਤਾਰ 4 ਪੁਲਸ ਕਰਮਚਾਰੀ ਨਿਆਂਇਕ ਹਿਰਾਸਤ ‘ਚ

<p> <br &sol;>&NewLine;<br &sol;>ਚੰਡੀਗੜ੍ਹ ਚੰਡੀਗੜ੍ਹ ਪੁਲਿਸ ਨੇ 4 ਸਾਲ ਪੁਰਾਣੇ ਸ਼ਹਿਰ ਦੇ ਮਸ਼ਹੂਰ ਤਨਖ਼ਾਹ ਘੁਟਾਲੇ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਏਐਸਆਈ ਮੋਹਨ ਸਿੰਘ&comma; ਕ੍ਰਿਸ਼ਨ ਕੁਮਾਰ&comma; ਹੈੱਡ ਕਾਂਸਟੇਬਲ ਅਲਵਿੰਦਰ ਸਿੰਘ ਅਤੇ ਮੁਕੇਸ਼ ਕੁਮਾਰ ਸ਼ਾਮਲ ਹਨ। ਪੁਲੀਸ ਨੇ ਇਨ੍ਹਾਂ ਚਾਰਾਂ ਨੂੰ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ।<br &sol;>&NewLine;The post ਤਨਖਾਹ ਘੁਟਾਲੇ &&num;8216&semi;ਚ ਗ੍ਰਿਫਤਾਰ 4 ਪੁਲਸ ਕਰਮਚਾਰੀ ਨਿਆਂਇਕ ਹਿਰਾਸਤ &&num;8216&semi;ਚ appeared first on D5 News&period;<br &sol;>&NewLine;<br &sol;><&sol;p>&NewLine;

Exit mobile version