Site icon Geo Punjab

ਜੇ CHARANJIT CHANNI ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਬਰਬਾਦ ਹੋਈਆਂ ਫ਼ਸਲਾਂ ਦਾ ਪੂਰਾ ਮੁਆਵਜ਼ਾ ਨਾ ਦਿੱਤਾ, ਤਾਂ AAP ਦੀ ਸਰਕਾਰ ਆਉਣ ‘ਤੇ 30 ਅਪ੍ਰੈਲ ਤਕ ਅਸੀਂ ਕਿਸਾਨਾਂ ਨੂੰ ਸਾਰਾ ਮੁਆਵਜ਼ਾ ਦੇਵਾਂਗੇ” : ਸ਼੍ਰੀ Arvind Kejriwal

ਜੇ CHARANJIT CHANNI ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਬਰਬਾਦ ਹੋਈਆਂ ਫ਼ਸਲਾਂ ਦਾ ਪੂਰਾ ਮੁਆਵਜ਼ਾ ਨਾ ਦਿੱਤਾ, ਤਾਂ AAP ਦੀ ਸਰਕਾਰ ਆਉਣ ‘ਤੇ 30 ਅਪ੍ਰੈਲ ਤਕ ਅਸੀਂ ਕਿਸਾਨਾਂ ਨੂੰ ਸਾਰਾ ਮੁਆਵਜ਼ਾ ਦੇਵਾਂਗੇ” : ਸ਼੍ਰੀ Arvind Kejriwal

ਅੱਜ ਪੰਜਾਬ ਦੇ ਆਪਣੇ ਕਿਸਾਨ ਭਰਾਵਾਂ ਨਾਲ ਗੱਲਬਾਤ ਕੀਤੀ। ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ।

▪️ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਿਸੇ ਵੀ ਕਿਸਾਨ ਭਰਾ ਨੂੰ ਖ਼ੁਦਕੁਸ਼ੀ ਨਹੀਂ ਕਰਨ ਦਿਆਂਗੇ।

▪️ਫ਼ਸਲ ਖ਼ਰਾਬ ਹੋਣ ‘ਤੇ ਕਿਸਾਨ ਭਰਾਵਾਂ ਨੂੰ ਉਨ੍ਹਾਂ ਦੀ ਲਾਗਤ ਦੇ ਮੁਤਾਬਕ ਮੁਆਵਜ਼ਾ ਦਿੱਤਾ ਜਾਵੇਗਾ।

ਮੈਂ ਪੂਰੀ ਜ਼ਿੰਮੇਦਾਰੀ ਦੇ ਨਾਲ ਇਹ ਵਿਸ਼ਵਾਸ ਦਿਆਉਂਦਾ ਹਾਂ ਕਿ

▪️Feb ‘ਚ ਵੋਟਾਂ ਪੈਣਗੀਆਂ
▪️March ‘ਚ ਨਤੀਜੇ ਆਉਣਗੇ

“1 ਅਪ੍ਰੈਲ ਤੋਂ ਬਾਅਦ ਪੰਜਾਬ ਦੇ ਕਿਸੇ ਵੀ ਕਿਸਾਨ ਨੂੰ ਖ਼ੁਦਕੁਸ਼ੀ ਨਹੀਂ ਕਰਨ ਦਿਆਂਗੇ”!

ArvindKejriwal : “ਜੌ ਮੈਂ ਕਹਿੰਦਾ ਹਾਂ, ਉਹ ਕਰਦਾ ਹਾਂ”

Exit mobile version