Site icon Geo Punjab

ਜ਼ਿਮਨੀ ਚੋਣ ਤੋਂ ਪਹਿਲਾਂ ਡਾ: ਸੰਦੀਪ ਪਾਠਕ ਨੇ ਜਲੰਧਰ ਦੇ ਮੰਤਰੀਆਂ, ਵਿਧਾਇਕਾਂ, ਪਾਰਟੀ ਅਹੁਦੇਦਾਰਾਂ ਅਤੇ ਵਲੰਟੀਅਰਾਂ ਨਾਲ ਕੀਤੀ ਮੀਟਿੰਗ –

ਜ਼ਿਮਨੀ ਚੋਣ ਤੋਂ ਪਹਿਲਾਂ ਡਾ: ਸੰਦੀਪ ਪਾਠਕ ਨੇ ਜਲੰਧਰ ਦੇ ਮੰਤਰੀਆਂ, ਵਿਧਾਇਕਾਂ, ਪਾਰਟੀ ਅਹੁਦੇਦਾਰਾਂ ਅਤੇ ਵਲੰਟੀਅਰਾਂ ਨਾਲ ਕੀਤੀ ਮੀਟਿੰਗ –

<p> <br &sol;>&NewLine;<&sol;p>&NewLine;<div>&NewLine;<div>&NewLine;<p><strong>&&num;8216&semi;ਆਪ&&num;8217&semi; ਪੰਜਾਬ ਦੇ ਸਹਿ-ਇੰਚਾਰਜ ਨੇ ਪਾਰਟੀ ਆਗੂਆਂ ਨੂੰ ਡੋਰ-ਟੂ-ਡੋਰ ਪ੍ਰਚਾਰ ਕਰਨ ਅਤੇ ਮਾਨ ਸਰਕਾਰ ਦੇ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਪ੍ਰੇਰਿਤ ਕੀਤਾ।<&sol;strong><&sol;p>&NewLine;<p><strong>ਪਾਠਕ ਨੇ &&num;8216&semi;ਆਪ&&num;8217&semi; ਵਰਕਰਾਂ ਨੂੰ ਕਿਹਾ&colon; ਮਾਨ ਸਰਕਾਰ ਵੱਲੋਂ ਲਏ ਗਏ ਪੰਜਾਬ ਪੱਖੀ ਫੈਸਲਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਓ&comma; ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਲੋਕਾਂ ਨੂੰ ਗੁੰਮਰਾਹ ਨਾ ਕਰਨ ਦਿਓ<&sol;strong><&sol;p>&NewLine;<p><strong>ਜਲੰਧਰ&comma; 11 ਅਪ੍ਰੈਲ<&sol;strong><&sol;p>&NewLine;<p>ਆਮ ਆਦਮੀ ਪਾਰਟੀ &lpar;ਆਪ&rpar; ਦੇ ਰਾਜ ਸਭਾ ਮੈਂਬਰ ਅਤੇ ਪੰਜਾਬ ਦੇ ਸਹਿ-ਇੰਚਾਰਜ ਡਾਕਟਰ ਸੰਦੀਪ ਪਾਠਕ ਨੇ ਮੰਗਲਵਾਰ ਨੂੰ ਜਲੰਧਰ ਦੇ ਮੰਤਰੀਆਂ&comma; ਵਿਧਾਇਕਾਂ&comma; ਪਾਰਟੀ ਅਹੁਦੇਦਾਰਾਂ ਅਤੇ ਵਲੰਟੀਅਰਾਂ ਨਾਲ ਜ਼ਿਮਨੀ ਚੋਣ ਤੋਂ ਪਹਿਲਾਂ ਚੋਣ ਪ੍ਰਚਾਰ ਦੀ ਰਣਨੀਤੀ &&num;8216&semi;ਤੇ ਚਰਚਾ ਕਰਨ ਲਈ ਮੀਟਿੰਗ ਕੀਤੀ।<&sol;p>&NewLine;<p>ਡਾ&colon; ਪਾਠਕ ਨੇ &&num;8216&semi;ਆਪ&&num;8217&semi; ਆਗੂਆਂ ਦੀਆਂ ਡਿਊਟੀਆਂ ਲਗਾਈਆਂ ਅਤੇ ਸਮੂਹ ਮੈਂਬਰਾਂ ਨੂੰ &&num;8216&semi;ਆਪ&&num;8217&semi; ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਡੋਰ-ਟੂ-ਡੋਰ ਪ੍ਰਚਾਰ ਕਰਨ ਦੀ ਅਪੀਲ ਕੀਤੀ। ਡਾ&colon; ਪਾਠਕ ਨੇ ਕਿਹਾ ਕਿ ਮਾਨ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਅਤੇ &OpenCurlyQuote;ਆਪ’ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹਰ ਆਗੂ&comma; ਵਲੰਟੀਅਰ ਅਤੇ ਵਰਕਰ ਦੀ ਜ਼ਿੰਮੇਵਾਰੀ ਹੈ।<&sol;p>&NewLine;<p>ਡਾ&colon; ਪਾਠਕ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਰੋਜ਼ਾਨਾ ਲਏ ਜਾ ਰਹੇ ਪੰਜਾਬ ਪੱਖੀ ਫੈਸਲਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੈ ਕਿ ਕਿਵੇਂ ਰਵਾਇਤੀ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਨੇ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਮੁੜ ਜਲੰਧਰ ਦੀ ਜਨਤਾ ਨੂੰ ਗੁੰਮਰਾਹ ਨਾ ਕਰਨ ਦਿਓ। ਉਨ੍ਹਾਂ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ &OpenCurlyQuote;ਆਪ’ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਤਨਦੇਹੀ ਨਾਲ ਕੰਮ ਕਰਨ ਤਾਂ ਜੋ ਲੋਕ ਪੱਖੀ ਅਤੇ ਪੰਜਾਬ ਪੱਖੀ ਆਵਾਜ਼ ਲੋਕ ਸਭਾ ਵਿੱਚ ਬੁਲੰਦ ਹੋ ਸਕੇ।<&sol;p>&NewLine;<p>ਇਸ ਮੀਟਿੰਗ ਵਿੱਚ ਉਨ੍ਹਾਂ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ&comma; ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਾਤ ਨੇ ਸ਼ਿਰਕਤ ਕੀਤੀ ਅਤੇ ਵਲੰਟੀਅਰਾਂ ਨੂੰ ਸੰਬੋਧਨ ਕੀਤਾ।<&sol;p>&NewLine;<&sol;p>&NewLine;<&sol;div>&NewLine;<p><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i3&period;wp&period;com&sol;ci6&period;googleusercontent&period;com&sol;proxy&sol;JAuUn&lowbar;eZhg7EftCdmmisTLYU1nCXbeHBK80sLpKMjnL3k3NSumuYJnomu8DhHMNa7wZdLVRWMuBQdnBp8sLkP96d7u8-LWP1GlqTpWQBP0U5alrOrWICj-l5R-HqG31pbEPPIMWPxKwcjhNKhOJTmdeq&equals;s0-d-e1-ft&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i3&period;wp&period;com&sol;ci6&period;googleusercontent&period;com&sol;proxy&sol;JAuUn&lowbar;eZhg7EftCdmmisTLYU1nCXbeHBK80sLpKMjnL3k3NSumuYJnomu8DhHMNa7wZdLVRWMuBQdnBp8sLkP96d7u8-LWP1GlqTpWQBP0U5alrOrWICj-l5R-HqG31pbEPPIMWPxKwcjhNKhOJTmdeq&equals;s0-d-e1-ft&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i3&period;wp&period;com&sol;ci6&period;googleusercontent&period;com&sol;proxy&sol;JAuUn&lowbar;eZhg7EftCdmmisTLYU1nCXbeHBK80sLpKMjnL3k3NSumuYJnomu8DhHMNa7wZdLVRWMuBQdnBp8sLkP96d7u8-LWP1GlqTpWQBP0U5alrOrWICj-l5R-HqG31pbEPPIMWPxKwcjhNKhOJTmdeq&equals;s0-d-e1-ft&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i3&period;wp&period;com&sol;ci6&period;googleusercontent&period;com&sol;proxy&sol;JAuUn&lowbar;eZhg7EftCdmmisTLYU1nCXbeHBK80sLpKMjnL3k3NSumuYJnomu8DhHMNa7wZdLVRWMuBQdnBp8sLkP96d7u8-LWP1GlqTpWQBP0U5alrOrWICj-l5R-HqG31pbEPPIMWPxKwcjhNKhOJTmdeq&equals;s0-d-e1-ft&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i3&period;wp&period;com&sol;ci6&period;googleusercontent&period;com&sol;proxy&sol;JAuUn&lowbar;eZhg7EftCdmmisTLYU1nCXbeHBK80sLpKMjnL3k3NSumuYJnomu8DhHMNa7wZdLVRWMuBQdnBp8sLkP96d7u8-LWP1GlqTpWQBP0U5alrOrWICj-l5R-HqG31pbEPPIMWPxKwcjhNKhOJTmdeq&equals;s0-d-e1-ft&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i3&period;wp&period;com&sol;ci6&period;googleusercontent&period;com&sol;proxy&sol;JAuUn&lowbar;eZhg7EftCdmmisTLYU1nCXbeHBK80sLpKMjnL3k3NSumuYJnomu8DhHMNa7wZdLVRWMuBQdnBp8sLkP96d7u8-LWP1GlqTpWQBP0U5alrOrWICj-l5R-HqG31pbEPPIMWPxKwcjhNKhOJTmdeq&equals;s0-d-e1-ft&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i3&period;wp&period;com&sol;ci6&period;googleusercontent&period;com&sol;proxy&sol;JAuUn&lowbar;eZhg7EftCdmmisTLYU1nCXbeHBK80sLpKMjnL3k3NSumuYJnomu8DhHMNa7wZdLVRWMuBQdnBp8sLkP96d7u8-LWP1GlqTpWQBP0U5alrOrWICj-l5R-HqG31pbEPPIMWPxKwcjhNKhOJTmdeq&equals;s0-d-e1-ft&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i3&period;wp&period;com&sol;ci6&period;googleusercontent&period;com&sol;proxy&sol;JAuUn&lowbar;eZhg7EftCdmmisTLYU1nCXbeHBK80sLpKMjnL3k3NSumuYJnomu8DhHMNa7wZdLVRWMuBQdnBp8sLkP96d7u8-LWP1GlqTpWQBP0U5alrOrWICj-l5R-HqG31pbEPPIMWPxKwcjhNKhOJTmdeq&equals;s0-d-e1-ft&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i3&period;wp&period;com&sol;ci6&period;googleusercontent&period;com&sol;proxy&sol;JAuUn&lowbar;eZhg7EftCdmmisTLYU1nCXbeHBK80sLpKMjnL3k3NSumuYJnomu8DhHMNa7wZdLVRWMuBQdnBp8sLkP96d7u8-LWP1GlqTpWQBP0U5alrOrWICj-l5R-HqG31pbEPPIMWPxKwcjhNKhOJTmdeq&equals;s0-d-e1-ft&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i3&period;wp&period;com&sol;ci6&period;googleusercontent&period;com&sol;proxy&sol;JAuUn&lowbar;eZhg7EftCdmmisTLYU1nCXbeHBK80sLpKMjnL3k3NSumuYJnomu8DhHMNa7wZdLVRWMuBQdnBp8sLkP96d7u8-LWP1GlqTpWQBP0U5alrOrWICj-l5R-HqG31pbEPPIMWPxKwcjhNKhOJTmdeq&equals;s0-d-e1-ft&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i3&period;wp&period;com&sol;ci6&period;googleusercontent&period;com&sol;proxy&sol;JAuUn&lowbar;eZhg7EftCdmmisTLYU1nCXbeHBK80sLpKMjnL3k3NSumuYJnomu8DhHMNa7wZdLVRWMuBQdnBp8sLkP96d7u8-LWP1GlqTpWQBP0U5alrOrWICj-l5R-HqG31pbEPPIMWPxKwcjhNKhOJTmdeq&equals;s0-d-e1-ft&quest;ssl&equals;1&w&equals;1600&resize&equals;1600&ssl&equals;1 1600w" decoding&equals;"async" class&equals;"CToWUd" fifu-data-src&equals;"https&colon;&sol;&sol;i3&period;wp&period;com&sol;ci6&period;googleusercontent&period;com&sol;proxy&sol;JAuUn&lowbar;eZhg7EftCdmmisTLYU1nCXbeHBK80sLpKMjnL3k3NSumuYJnomu8DhHMNa7wZdLVRWMuBQdnBp8sLkP96d7u8-LWP1GlqTpWQBP0U5alrOrWICj-l5R-HqG31pbEPPIMWPxKwcjhNKhOJTmdeq&equals;s0-d-e1-ft&quest;ssl&equals;1" alt&equals;"" data-bit&equals;"iit"&sol;><&sol;p>&NewLine;<&sol;p><&sol;div>&NewLine;&NewLine;

Exit mobile version