Site icon Geo Punjab

ਜਲੰਧਰ ‘ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ⋆ D5 News |

<p> <br &sol;>&NewLine;<&sol;p>&NewLine;<p>&Tab;&Tab;&Tab;ਜਲੰਧਰ &colon; ਪੰਜਾਬ &&num;8216&semi;ਚ ਕਾਨੂੰਨ ਦਾ ਡਰ ਸ਼ਾਇਦ ਦੋਸ਼ੀ ਭੁੱਲ ਗਏ ਹਨ&comma; ਪੰਜਾਬ &&num;8216&semi;ਚ ਲਗਾਤਾਰ ਹੋ ਰਹੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਖਬਰ ਜਲੰਧਰ ਤੋਂ ਆਈ ਹੈ&comma; ਜਿੱਥੇ ਜਲੰਧਰ ਦੇ ਬਰਟਨ ਪਾਰਕ &&num;8216&semi;ਚ ਇਕ ਨੰਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਵਿਅਕਤੀ ਬਰਲਟਨ ਪਾਰਕ ਸਥਿਤ ਮਕਸੂਦ ਸਬਜ਼ੀ ਮੰਡੀ &&num;8216&semi;ਚ ਕੰਮ ਕਰਦਾ ਸੀ ਅਤੇ ਇਸ ਦੀ ਪਛਾਣ ਪਾਵਰਕੌਮ ਵਜੋਂ ਹੋਈ ਹੈ। ਚੰਡੀਗੜ੍ਹ ਪੁਲਿਸ ਦੀ ਕਾਰਵਾਈ&comma; ਸਿੱਖ ਆਗੂਆਂ &&num;8216&semi;ਤੇ ਰੱਖਿਆ ਇਨਾਮ&comma; ਤਸਵੀਰਾਂ ਜਾਰੀ D5 Channel Punjabi ਦੱਸਿਆ ਜਾ ਰਿਹਾ ਹੈ ਕਿ ਮੰਡੀ &&num;8216&semi;ਚ ਚੌਕੀਦਾਰੀ ਨੂੰ ਲੈ ਕੇ ਵਿਵਾਦ ਹੋਇਆ ਸੀ&comma; ਜਿਸ ਕਾਰਨ ਕੁਝ ਵਿਅਕਤੀਆਂ ਨੇ ਸੱਤਾ ਨੂੰ ਬਰਲਟਨ ਪਾਰਕ &&num;8216&semi;ਚ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ &&num;8216&semi;ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ &&num;8216&semi;ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ&sol;ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &&num;8216&semi;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<br &sol;>&NewLine;<br &sol;><&sol;p>&NewLine;

Exit mobile version