Site icon Geo Punjab

ਜਦੋਂ Bhagwant Mann, Kejriwal ਬਿਨਾਂ ਫੋਨ ਬੈਲੇਂਸ ਛੱਡ ਕੇ ਚਲੇ ਗਏ

<p> <br &sol;>&NewLine;<&sol;p>&NewLine;<p>&Tab;&Tab;ਜਦੋਂ ਭਗਵੰਤ ਮਾਨ&comma; ਕੇਜਰੀਵਾਲ ਨੇ ਫੋਨ ਬੈਲੇਂਸ ਨਾ ਹੋਣ &&num;8216&semi;ਤੇ ਛੱਡਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ&comma; ਜਿਸ &&num;8216&semi;ਚ ਉਹ ਦਾਅਵਾ ਕਰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੇ ਮੋਬਾਇਲ &&num;8216&semi;ਚ ਬੈਲੇਂਸ ਨਹੀਂ ਹੈ। ਗੁਜਰਾਤ ਵਿੱਚ ਇੱਕ ਜਨ ਸਭਾ ਦੇ ਇਸ ਵੀਡੀਓ ਵਿੱਚ ਭਗਵੰਤ ਮਾਨ ਕਈ ਵਾਰ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਫੋਨ ਵਿੱਚ ਬੈਲੇਂਸ ਘੱਟ ਹੋਣ ਕਾਰਨ ਉਨ੍ਹਾਂ ਦੀ ਕਾਲ ਕੱਟੀ ਜਾਂਦੀ ਹੈ&comma; ਕਮਜ਼ੋਰ ਨੈੱਟਵਰਕ ਨਹੀਂ।<br &sol;>&NewLine;<br &sol;><&sol;p>&NewLine;

Exit mobile version