Site icon Geo Punjab

ਚੰਡੀਗੜ੍ਹ ਯੂਨੀਵਰਸਿਟੀ: ਇੱਕ ਦੋਸ਼ੀ ਖਿਲਾਫ ਐੱਫ.ਆਈ.ਆਰ


ਚੰਡੀਗੜ੍ਹ ਯੂਨੀਵਰਸਿਟੀ: ਇੱਕ ਮੁਲਜ਼ਮ ਖ਼ਿਲਾਫ਼ ਐਫਆਈਆਰ, ਗ੍ਰਿਫ਼ਤਾਰ ਇਹ ਇੱਕ ਵਿਦਿਆਰਥਣ ਵੱਲੋਂ ਬਣਾਈ ਗਈ ਵੀਡੀਓ ਦਾ ਮਾਮਲਾ ਹੈ। ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਨਾਲ ਸਬੰਧਤ ਕਿਸੇ ਮੌਤ ਦੀ ਖ਼ਬਰ ਨਹੀਂ ਹੈ। ਮੈਡੀਕਲ ਰਿਕਾਰਡ ਅਨੁਸਾਰ ਆਤਮ ਹੱਤਿਆ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ: ਐਸਐਸਪੀ ਮੁਹਾਲੀ ਵਿਵੇਕ ਸੋਨੀ

Exit mobile version