ਕੇਸਰੀ ਦਸਤਾਰ ਵਿੱਚ ਪੀ.ਐਮ ਮੋਦੀ ਬਹੁਤ ਸੋਹਣੇ ਲੱਗ ਰਹੇ ਹਨ ਦਿੱਲੀ ਦੇ ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਜੀ ਦਾ ਇੱਕ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਗੁਰਦੁਆਰਾ ਸਾਹਿਬ ਵੱਲੋਂ 15 ਸਤੰਬਰ ਨੂੰ ਆਰੰਭ ਹੋ ਕੇ 17 ਸਤੰਬਰ ਨੂੰ ਸਮਾਪਤ ਹੋਏ ਅਖੰਡ ਪਾਠ ਦੇ ਆਯੋਜਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਤੇ ਗਿਆ।
