Site icon Geo Punjab

ਕੀ ਅੰਮ੍ਰਿਤਪਾਲ ਸਿੰਘ ਆਪਣੇ ਮੂਲ ਨਿਸ਼ਾਨੇ ਤੋਂ ਹਟ ਕੇ ਖਾਲਿਸਤਾਨ ਦੀ ਮੰਗ ਦਾ ਤਿਆਗ ਕਰਦਿਆਂ ਭਾਰਤੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਜਾ ਰਿਹਾ ਹੈ ?

ਕੀ ਅੰਮ੍ਰਿਤਪਾਲ ਸਿੰਘ ਆਪਣੇ ਮੂਲ ਨਿਸ਼ਾਨੇ ਤੋਂ ਹਟ ਕੇ ਖਾਲਿਸਤਾਨ ਦੀ ਮੰਗ ਦਾ ਤਿਆਗ ਕਰਦਿਆਂ ਭਾਰਤੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਜਾ ਰਿਹਾ ਹੈ ?

&NewLine;<p>ਖਾਲਿਸਤਾਨ ਦੀ ਮੰਗ ਨੂੰ ਸਿੱਖ ਨੌਜਵਾਨੀ ਦੇ ਦਿਲਾਂ ਵਿਚ ਪ੍ਰਮੁੱਖਤਾ ਨਾਲ ਉਭਾਰਨ ਵਿਚ ਕਾਮਯਾਬ ਰਹੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੁਣ ਚੱਲ ਰਹੀ ਲੋਕ ਸਭਾ ਚੋਣ ਪ੍ਰਕਿਰਿਆ ਵਿਚ ਪੰਜਾਬ ਦੇ ਸ੍ਰੀ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਣ ਦੀਆਂ ਖਬਰਾਂ ਨੇ ਜਿੱਥੇ ਗਰਮਦਲੀ ਸਿੱਖ ਹਲਕਿਆਂ ਵਿਚ ਨਵੀਂ ਰੂਹ ਫੂਕਣ ਦਾ ਕੰਮ ਕੀਤਾ ਹੈ&comma; ਉੱਥੇ ਭਵਿੱਖ ਲਈ ਇਕ ਵੱਡਾ ਸਵਾਲ ਵੀ ਖੜ੍ਹਾ ਕਰ ਦਿੱਤਾ ਹੈ।<&sol;p>&NewLine;&NewLine;&NewLine;&NewLine;<p>ਉਨ੍ਹਾਂ ਕਿਹਾ ਕਿ ਇਹ ਸਵਾਲ ਸਿਆਸੀ ਚਿੰਤਨ ਕਰਨ ਵਾਲੇ ਸਿੱਖ ਬੁੱਧੀਜੀਵੀ ਵਰਗ ਨੂੰ ਪ੍ਰੇਸ਼ਾਨ ਕਰਨ ਲੱਗਾ ਹੈ ਕਿ ਕੀ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਮੂਲ ਨਿਸ਼ਾਨੇ ਤੋਂ ਹਟ ਕੇ ਖਾਲਿਸਤਾਨ ਦੀ ਮੰਗ ਦਾ ਤਿਆਗ ਕਰਦਿਆਂ ਭਾਰਤੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਜਾ ਰਿਹਾ ਹੈ &quest;ਖਾਲਿਸਤਾਨ ਦੇ ਮੁੱਦੇ &&num;8216&semi;ਤੇ ਸਿੱਖ ਨੌਜਵਾਨਾਂ ਦੇ ਆਈਕਾਨ ਬਣੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਉਸ ਦੇ ਭਵਿੱਖ ਦੇ ਫੈਸਲੇ ਬਾਰੇ ਦਿੱਤੀ ਸਟੇਟਮੈਂਟ &&num;8216&semi;ਚ ਕਿਤੇ ਵੀ ਇਹ ਨਹੀਂ ਕਿਹਾ ਕਿ ਇਸ ਨੌਜਵਾਨ ਆਗੂ ਨੇ ਖਾਲਿਸਤਾਨ ਦੇ ਮਸਲੇ &&num;8216&semi;ਤੇ ਇਲੈਕਸ਼ਨ ਲੜਨੀ ਹੈ। ਸਟੇਟਮੈਂਟ ਅਨੁਸਾਰ ਅੰਮ੍ਰਿਤਪਾਲ ਖਾਲਿਸਤਾਨ ਤੋਂ ਆਪਣੀ ਬੋਲੀ ਬਦਲ ਕੇ ਪੰਜਾਬ ਦੇ ਦਰਦ ਤੱਕ ਆ ਗਿਆ ਹੈ। ਉਹ ਕਹਿੰਦਾ ਹੈ ਕਿ ਮੈਂ ਪੰਜਾਬ ਦਾ ਦਰਦ ਦੁਨੀਆ ਤਕ ਪਹੁੰਚਾਉਣਾ ਹੈ ਪਰ ਸਵਾਲ ਇਹ ਹੈ ਕਿ ਹੁਣ ਜਿਹੜੀ ਚੋਣ ਉਹ ਲੜਨ ਜਾ ਰਿਹਾ ਹੈ&comma; ਉਸ ਲਈ ਜਿਹੜੇ ਨਾਮਜ਼ਦਗੀ ਪੇਪਰ ਭਰੇ ਜਾਣਗੇ ਉਸ ਦੇ ਵਿਚ ਇਹ ਵੀ ਲਿਖੇਗਾ ਕਿ ਮੈਂ ਭਾਰਤ ਦੀ ਏਕਤਾ ਤੇ ਅਖੰਡਤਾ ਵਿਚ ਯਕੀਨ ਰੱਖਦਾ ਹਾਂ। ਸੋ ਹੁਣ ਸਿੱਖ ਕੀ ਸੋਚਣ ਕਿ ਭਾਈ ਸਾਹਿਬ ਆਪਣੇ- ਆਪ ਨੂੰ ਭਾਰਤ ਦਾ ਨਾਗਰਿਕ ਵੀ ਮੰਨਦੇ ਨੇ ਅਤੇ ਭਾਰਤ ਦੀ ਏਕਤਾ ਤੇ ਅਖੰਡਤਾ ਵਿਚ ਯਕੀਨ ਵੀ ਰੱਖਦੇ ਹਨ&period;<&sol;p>&NewLine;&NewLine;&NewLine;&NewLine;<p>ਇਸ ਸਾਰੇ ਮਾਮਲੇ ਨੂੰ ਦੇਖਦੇ ਹੋਏ ਇਹ ਸਵਾਲ ਪੈਦਾ ਹੁੰਦਾ ਹੈ ਕ ਤਕਰੀਬਨ ਇੱਕ ਸਾਲ ਨੌਜਵਾਨਾਂ ਨੂੰ ਖ਼ਾਲਿਸਤਾਨ ਦੇ ਨਾਮ ਤੇ ਗੁੰਮਰਾਹ ਕਰਕੇ ਐਂਡ ਪੰਜਾਬ ਡੀਐੱਸ ਮਾਹੌਲ ਖਰਾਬ ਕਰਕੇ ਹੁਣ ਆਪ ਮੈਂਬਰ ਪਾਰਲੀਮੈਂਟ ਦੀਆਂ ਚੋਣਾ ਲੜਕੇ ਜੇਲ ਤੋ ਬਾਹਰ ਆਉਣ ਦਾ ਰਸਤਾ ਬਣਾ ਰਿਹਾ ਹੈ।<&sol;p>&NewLine;

Exit mobile version