Site icon Geo Punjab

ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਬੱਚੇ ਕਰ ਰਹੇ ਪਿੰਡਾ ‘ਚ ਅਨਾਂਊਸਮੈਂਟ

<p> <br &sol;>&NewLine;<&sol;p>&NewLine;<p>&Tab;&Tab;&Tab;ਪਟਿਆਲਾ&colon; ਪੰਜਾਬ ਵਿਚ ਪਰਾਲੀ ਨੂੰ ਅੱਗ ਨਾ ਲਾੳੇਣ ਵਾਸਤੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਪੱਧਰ &OpenCurlyQuote;ਤੇ ਵੱਖਰੀ-ਵੱਖਰੀ ਕੀਸਮਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਟਿਆਲਾ ਦੇ ਡਿਪਟੀ ਕਮੀਸ਼ਨਰ ਸ਼ਾਕਸ਼ੀ ਸਾਹਵਨੀ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਕਿਸਾਨਾਂ ਨੂੰ ਸੱਮਝਾਇਆ ਜਾ ਰਿਹਾ ਹੈ। ਇਸੀ ਵਿਚਾਲੇ ਡੀ&period;ਸੀ ਪਟਿਆਲਾ ਵੱਲੋਂ ਸ਼ਾਕਸ਼ੀ ਸਾਹਵਨੀ ਵੱਲੋਂ ਸ਼ੋਸ਼ਲ ਮੀਡੀਆਂ ਤੇ ਇਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿਚ ਪਿੰਡ ਰਾਏਪੁਰ ਮੰਡਲਾਂ &lpar;ਪਟਿਆਲਾ&rpar; ਦੇ ਬੱਚੇ ਵੱਲੋਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਅਨਾਂਊਸਮੈਂਟ ਕੀਤੀ ਜਾ ਰਹੀ ਹੈ।<&sol;p>&NewLine;<p>ਪਰਾਲੀ ਨੂੰ ਅੱਗ ਲਾਉਣੋ ਰੋਕਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ ਪਟਿਆਲਾ ਜਿਲ੍ਹੇ ਦੇ ਪਿੰਡਾਂ ਦੇ ਬੱਚੇਪਿੰਡ ਰਾਏਪੁਰ ਮੰਡਲਾਂ ਵਿਖੇ ਅਨਾਂਊਸਮੈਂਟ ਕਰਦਾ ਇੱਕ ਬੱਚਾStubble related announcement being made by a child in Raipur Mandla&num;StopStubbleBurning🔥 pic&period;twitter&period;com&sol;Adg26wGY90<br &sol;>&NewLine;— DC Patiala &lpar;&commat;DCPatialaPb&rpar; October 15&comma; 2023<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<p>&Tab;<script async src&equals;"https&colon;&sol;&sol;platform&period;twitter&period;com&sol;widgets&period;js" charset&equals;"utf-8"><&sol;script><br &sol;>&NewLine;<br &sol;><&sol;p>&NewLine;

Exit mobile version