Site icon Geo Punjab

ਕਾਂਗਰਸੀ ਪ੍ਰਧਾਨ ਮਲਿਕਾਅਰਜੁਨ ਖੜਗੇ ਦਾ ਵੱਡਾ ਬਿਆਨ, ਚੋਣ ਮੈਨੀਫੈਸਟੋ ‘ਚ MSP ਨੂੰ ਕਾਨੂੰਨੀ ਗਰੰਟੀ


ਨਵੀਂ ਦਿੱਲੀ: ਇਕ ਪਾਸੇ ਕੇਂਦਰ ਅਤੇ ਕਿਸਾਨਾਂ ਵਿਚਾਲੇ ਫਸਲਾਂ ਦੀ MSP ਨੂੰ ਪੇਚ ਫੱਸਿਆ ਹੋਇਆ ਹੈ ਉਥੇ ਹੀ ਹੁਣ ਦੂਜੇ ਪਾਸੇ ਕਾਂਗਰਸੀ ਪ੍ਰਧਾਨ ਮਲਿਕਾਅਰਜੁਨ ਖੜਗੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਖੜਗੇ ਨੇ ਕਿਹਾ ਕਿ “ਉਹ ਆਪਣੇ ਚੋਣ ਮੈਨੀਫੈਸਟੋ ਵਿੱਚ ਐਮਐਸਪੀ ਨੂੰ ਕਾਨੂੰਨੀ ਗਰੰਟੀ ਦਿੱਤੀ ਜਾਣ ਦਾ ਵੀ ਐਲਾਨ ਕਰਨਗੇ। ਇਹ ਐਲਾਨ ਸਾਰੀਆਂ ਫਸਲਾਂ ਉਤੇ ਤਾਂ ਨਹੀਂ ਹੋ ਸਕਦਾ ਪਰ ਜ਼ਰੂਰੀ ਵਸਤਾਂ ਕਰ ਸਕਦਾ ਹਾਂ।”

#WATCH हम अपने चुनाव घोषणा पत्र में भी ये कहने वाले हैं कि MSP कानूनी गारंटी करना चाहिए। सभी फसलों को नहीं कर सकते लेकिन एसेंशियल कमोडिटी को कर सकते हैं… : कांग्रेस प्रमुख मल्लिकार्जुन खरगे pic.twitter.com/706vR6Prn7
— ANI_HindiNews (@AHindinews) February 21, 2024

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.



Exit mobile version