Site icon Geo Punjab

ਏਅਰ ਇੰਡੀਆ ਦੀ ਫਲਾਈਟ ‘ਚ ਫੋਨ ‘ਚ ਧਮਾਕਾ, ਐਮਰਜੈਂਸੀ ਲੈਂਡਿੰਗ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;&Tab;&Tab;&Tab;&Tab; Air India flight Air India&colon; ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ&comma; ਫ਼ੋਨ ਵਿੱਚ ਧਮਾਕਾ ਹੋਣ ਨਾਲ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਏਅਰ ਇੰਡੀਆ ਦੀ ਫਲਾਈਟ ਨੰਬਰ 470 ਦੁਪਹਿਰ ਕਰੀਬ 1 ਵਜੇ ਉਦੈਪੁਰ ਤੋਂ ਦਿੱਲੀ ਲਈ ਰਵਾਨਾ ਹੋਈ। ਉਡਾਣ ਭਰਨ ਦੇ 10 ਮਿੰਟ ਬਾਅਦ ਹੀ ਇਕ ਯਾਤਰੀ ਦੇ ਮੋਬਾਈਲ ਦੀ ਬੈਟਰੀ ਅਚਾਨਕ ਫਲਾਈਟ &&num;8216&semi;ਚ ਫਟ ਗਈ। ਜਿਸ ਕਾਰਨ ਫਲਾਈਟ ਦੀ ਮੁੜ ਉਦੈਪੁਰ ਹਵਾਈ ਅੱਡੇ &&num;8216&semi;ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਕੋਟਕਪੂਰਾ ਗੋਲੀ ਕਾਂਡ &&num;8216&semi;ਚ ਫਰੀਦਕੋਟ ਕੋਰਟ ਦਾ ਫੈਸਲਾ&comma; ਸੁਖਬੀਰ ਬਾਦਲ ਨੂੰ ਰਾਹਤ D5 ਚੈਨਲ ਪੰਜਾਬੀ ਦੀ ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਫਲਾਈਟ &&num;8216&semi;ਚ 140 ਯਾਤਰੀ ਬੈਠੇ ਸਨ। ਫੋਨ ਦੀ ਬੈਟਰੀ ਫਟਣ ਦੀ ਸੂਚਨਾ ਤੁਰੰਤ ਪਾਇਲਟ ਨੂੰ ਦਿੱਤੀ ਗਈ। ਇਸ ਹਾਦਸੇ ਤੋਂ ਬਾਅਦ ਫਲਾਈਟ &&num;8216&semi;ਚ ਸਵਾਰ 4 ਯਾਤਰੀਆਂ ਨੇ ਦੁਬਾਰਾ ਜਹਾਜ਼ &&num;8216&semi;ਚ ਬੈਠਣ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਬਾਹਰ ਆ ਗਏ। ਇਸ ਦੇ ਨਾਲ ਹੀ ਸੁਰੱਖਿਆ ਜਾਂਚ ਤੋਂ ਬਾਅਦ ਫਲਾਈਟ ਨੂੰ ਮੁੜ ਦਿੱਲੀ ਲਈ ਰਵਾਨਾ ਕੀਤਾ ਗਿਆ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ&sol;ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &&num;8216&semi;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<br &sol;>&NewLine;<br &sol;><&sol;p>&NewLine;

Exit mobile version