Site icon Geo Punjab

ਅੱਤਵਾਦੀ, ਗੈਂਗਸਟਰ ਕਹਿਣ ਤੋਂ ਭੜਕਿਆ ਲਾਰੈਂਸ ਬਿਸ਼ਨੋਈ, ਅਦਾਲਤ ‘ਚ ਪਾਈ ਪਟੀਸ਼ਨ

<p> <br &sol;>&NewLine;<&sol;p>&NewLine;<p>ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ&comma; ਨਸ਼ਾ ਤਸਕਰੀ ਅਤੇ ਹੋਰ ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਨੂੰ ਉਸ ਨੂੰ ਅੱਤਵਾਦੀ ਜਾਂ ਗੈਂਗਸਟਰ ਕਹਿਣ &OpenCurlyQuote;ਤੇ ਇਤਰਾਜ਼ ਹੈ। ਲਾਰੈਂਸ ਨੇ ਗੁਜਰਾਤ ਦੀ ਵਿਸ਼ੇਸ਼ ਅਦਾਲਤ &OpenCurlyQuote;ਚ ਪਟੀਸ਼ਨ ਦਾਇਰ ਕਰਕੇ ਰਾਸ਼ਟਰੀ ਜਾਂਚ ਏਜੰਸੀ &lpar;ਐੱਨ&period;ਆਈ&period;ਏ&period;&rpar; ਨੂੰ ਬਿਨਾਂ ਠੋਸ ਸਬੂਤਾਂ ਦੇ ਕਾਗਜ਼ਾਂ &OpenCurlyQuote;ਚ ਆਪਣੇ ਨਾਂ ਦੇ ਅੱਗੇ ਅੱਤਵਾਦੀ ਜਾਂ ਗੈਂਗਸਟਰ ਸ਼ਬਦਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ &OpenCurlyQuote;ਤੇ ਸਥਾਨਕ ਵਿਸ਼ੇਸ਼ ਜੱਜ ਸੁਣਵਾਈ ਕਰਨਗੇ।<br &sol;>&NewLine;Congress Leader ਦਾ ਕਤ&period;ਲ&quest; CCTV &OpenCurlyQuote;ਚ ਨਜ਼ਰ ਆਏ ਹਮਲਾਵਰ&excl; &vert; D5 Channel Punjabi<br &sol;>&NewLine;ਕੇ&period;ਐਮ&period;ਸੋਜੀਤਰਾ ਦੀ ਅਦਾਲਤ ਨੇ NIA ਤੋਂ ਜਵਾਬ ਮੰਗਿਆ ਹੈ। ਇਸ ਮਾਮਲੇ ਦੀ ਸੁਣਵਾਈ ਲਈ 22 ਸਤੰਬਰ ਦੀ ਤਰੀਕ ਤੈਅ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 2022 &OpenCurlyQuote;ਚ ਗੁਜਰਾਤ ਤੱਟ &OpenCurlyQuote;ਤੇ ਇਕ ਕਿਸ਼ਤੀ &OpenCurlyQuote;ਚੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ &OpenCurlyQuote;ਚ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਨੇ ਲਾਰੇਂਸ ਨੂੰ ਨਿਆਂਇਕ ਹਿਰਾਸਤ &OpenCurlyQuote;ਚ ਭੇਜ ਦਿੱਤਾ ਹੈ।ਲਾਰੇਂਸ ਦੇ ਵਕੀਲ ਆਨੰਦ ਬ੍ਰਹਮਭੱਟ ਵੱਲੋਂ ਦਾਇਰ ਪਟੀਸ਼ਨ &OpenCurlyQuote;ਚ ਕਿਹਾ ਗਿਆ ਹੈ ਕਿ- ਭਾਰਤ ਦਾ ਨਾਗਰਿਕ ਮੇਰੇ ਸਭ ਤੋਂ ਕੀਮਤੀ ਅਧਿਕਾਰਾਂ ਨੂੰ ਕਿਸੇ ਵੀ ਵਿਅਕਤੀ ਦੁਆਰਾ ਖੋਹਿਆ ਨਹੀਂ ਜਾਣਾ ਚਾਹੀਦਾ। ਕਿਰਪਾ ਕਰਕੇ ਉਪਰੋਕਤ ਅਰਦਾਸ ਸੰਬੰਧੀ ਜ਼ਰੂਰੀ ਹੁਕਮ ਪਾਸ ਕਰੋ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version