Site icon Geo Punjab

ਅੱਜ ਭਾਰਤ ਰਚੇਗਾ ਇਤਿਹਾਸ, ਅੱਜ ਸ਼ਾਮ ਚੰਦਰਯਾਨ-3 ਦੱਖਣੀ ਧਰੁਵ ‘ਤੇ ਕਰੇਗਾ ਸਾਫਟ ਲੈਂਡਿੰਗ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;Chandrayan-3 Landing&colon; ਭਾਰਤ ਅੱਜ ਵੱਡਾ ਇਤਿਹਾਸ ਰਚਣ ਲਈ ਤਿਆਰ ਹੈ। ਭਾਰਤੀ ਪੁਲਾੜ ਖੋਜ ਸੰਗਠਨ &lpar;ISRO&rpar; ਦੇ ਤੀਜੇ ਚੰਦਰ ਮਿਸ਼ਨ ਦੇ ਹਿੱਸੇ ਵਜੋਂ ਚੰਦਰਯਾਨ-3 ਦਾ ਲੈਂਡਰ ਮਾਡਿਊਲ &lpar;ਐਲਐਮ&rpar; ਬੁੱਧਵਾਰ ਯਾਨੀ ਕਿ ਅੱਜ ਸ਼ਾਮ 6&colon;40 ਵਜੇ ਚੰਦਰਮਾ ਦੀ ਸਤ੍ਹਾ &OpenCurlyQuote;ਤੇ ਉਤਰੇਗਾ । ਇਸ ਤਰ੍ਹਾਂ ਕਰਦਿਆਂ ਹੀ ਭਾਰਤ ਦੱਖਣੀ ਧਰੁਵ &OpenCurlyQuote;ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਕੇ ਇਤਿਹਾਸ ਰਚੇਗਾ।<br &sol;>&NewLine;ਬਜ਼ੁਰਗ Kisan Leader ਦੀ ਚੇਤਾਵਨੀ ਦੋਸ਼ੀਆਂ ਨੂੰ ਅਸੀਂ ਭੱਜਣ ਨਹੀਂ ਦੇਣਾ Longowal ਪਹੁੰਚੇ ਦੇਸ਼ ਭਰ ਤੋਂ Kisan<br &sol;>&NewLine;ਦਰਅਸਲ&comma; ਅਮਰੀਕਾ&comma; ਪੂਰਵ ਸੋਵੀਅਤ ਸੰਘ ਅਤੇ ਚੀਨ ਚੰਦਰਮਾ ਦੀ ਸਤ੍ਹਾ &OpenCurlyQuote;ਤੇ &OpenCurlyQuote;ਸਾਫਟ ਲੈਂਡਿੰਗ’ ਕਰ ਚੁੱਕੇ ਹਨ&comma; ਪਰ ਉਨ੍ਹਾਂ ਦੀ ਸਾਫਟ ਲੈਂਡਿੰਗ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ &OpenCurlyQuote;ਤੇ ਨਹੀਂ ਹੋਈ ਹੈ । ਚੰਦਰਯਾਨ-3 &OpenCurlyQuote;ਚੰਦਰਯਾਨ-2’ ਦੇ ਬਾਅਦ ਦਾ ਮਿਸ਼ਨ ਹੈ ਅਤੇ ਇਸ ਦਾ ਉਦੇਸ਼ ਚੰਦਰਮਾ ਦੀ ਸਤ੍ਹਾ &OpenCurlyQuote;ਤੇ ਸੁਰੱਖਿਅਤ ਅਤੇ ਸਾਫਟ -ਲੈਂਡਿੰਗ ਦਾ ਪ੍ਰਦਰਸ਼ਨ ਕਰਨਾ&comma; ਚੰਦਰਮਾ &OpenCurlyQuote;ਤੇ ਚੱਲਣਾ ਅਤੇ ਵਿਗਿਆਨਕ ਪ੍ਰਯੋਗ ਕਰਨਾ ਹੈ।<br &sol;>&NewLine;Chandigarh Seal&comma; Entry &OpenCurlyQuote;ਤੇ Water Canon&comma; Farmers ਨੂੰ ਰੋਕਣ ਲਈ 4000 ਮੁਲਾਜ਼ਮ &vert; D5 Channel Punjabi<br &sol;>&NewLine;ਇਸਰੋ ਨੇ ਮੰਗਲਵਾਰ ਨੂੰ ਕਿਹਾ ਕਿ ਚੰਦਰਯਾਨ-3 ਮਿਸ਼ਨ ਤੈਅ ਸਮੇਂ ਮੁਤਾਬਕ ਅੱਗੇ ਵਧ ਰਿਹਾ ਹੈ । ਪੁਲਾੜ ਏਜੰਸੀ ਨੇ ਕਿਹਾ ਕਿ &OpenCurlyQuote;ਇਸਰੋ ਟੈਲੀਮੈਟਰੀ&comma; ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ’ &lpar;ISTRAC&rpar; ਵਿੱਚ ਸਥਿਤ &OpenCurlyQuote;ਮਿਸ਼ਨ ਆਪ੍ਰੇਸ਼ਨ ਕੰਪਲੈਕਸ’ ਵਿੱਚ ਉਤਸ਼ਾਹ ਦਾ ਮਾਹੌਲ ਹੈ । ਇਸਰੋ ਨੇ ਕਿਹਾ ਕਿ MOX&sol;ISTRAC ਤੋਂ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ &OpenCurlyQuote;ਤੇ ਉਤਰਨ ਦਾ ਸਿੱਧਾ ਪ੍ਰਸਾਰਣ ਬੁੱਧਵਾਰ ਸ਼ਾਮ 5&period;20 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ । ਲੈਂਡਰ &lpar;ਵਿਕਰਮ&rpar; ਅਤੇ ਰੋਵਰ &lpar;ਪ੍ਰਗਿਆਨ&rpar; ਵਾਲੇ ਲੈਂਡਰ ਮਾਡਿਊਲ ਦੇ ਬੁੱਧਵਾਰ ਸ਼ਾਮ 6&period;45 ਵਜੇ ਚੰਦਰਮਾ ਦੀ ਸਤ੍ਹਾ ਦੇ ਦੱਖਣੀ ਧਰੁਵੀ ਖੇਤਰ ਦੇ ਨੇੜੇ ਉਤਰਨ ਦੀ ਉਮੀਦ ਹੈ।<&sol;p>&NewLine;<p>…&period; andThe moon as captured by theLander Imager Camera 4on August 20&comma; 2023&period;&num;Chandrayaan&lowbar;3 &num;Ch3 pic&period;twitter&period;com&sol;yPejjLdOSS<br &sol;>&NewLine;— ISRO &lpar;&commat;isro&rpar; August 22&comma; 2023<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<p>&Tab;&Tab;<script async src&equals;"https&colon;&sol;&sol;platform&period;twitter&period;com&sol;widgets&period;js" charset&equals;"utf-8"><&sol;script><br &sol;>&NewLine;<br &sol;><&sol;p>&NewLine;

Exit mobile version