Site icon Geo Punjab

ਅੱਗ ਨੇ ਪੁਰਤਗਾਲ ਦੇ ਜੰਗਲਾਂ ਵਿੱਚ ਤਬਾਹੀ ਮਚਾਈ ⋆ D5 News


ਪੁਰਤਗਾਲ: ਪੁਰਤਗਾਲ ਦੀ ਰਾਜਧਾਨੀ ਲਿਸਬਨ ਤੋਂ 90 ਕਿਲੋਮੀਟਰ ਉੱਤਰ ਵਿੱਚ ਸਥਿਤ ਸ਼ਹਿਰ ਕਾਲਦਾਸ ਦਾ ਰੇਨਹਾ ਦੇ ਇਲਾਕੇ ਵਿੱਚ ਭਿਆਨਕ ਅੱਗ ਲੱਗ ਗਈ ਹੈ। ਪਿਛਲੇ 12 ਦਿਨਾਂ ਤੋਂ ਲੱਗੀ ਭਿਆਨਕ ਅੱਗ ਨੇ ਤਬਾਹੀ ਮਚਾਈ ਹੋਈ ਹੈ। ਪੁਰਤਗਾਲੀ ਫਾਇਰਫਾਈਟਰਜ਼ ਲਗਾਤਾਰ ਜੰਗਲ ਦੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਗ ਲੱਗਣ ਕਾਰਨ ਇਲਾਕੇ ਦਾ ਤਾਪਮਾਨ ਵਧ ਗਿਆ ਹੈ। ਮਜੀਠੀਆ ਬਾਰੇ ਅਕਾਲੀਆਂ ਦੇ ਵੱਡੇ ਖੁਲਾਸੇ, ਕਰਤਾ ਵੱਡਾ ਐਲਾਨ, CM ਮਾਨ ਹੋਏ ਹੈਰਾਨ, ਹੁਣ ਪਾਉ ਗਹਿ | D5 Channel Punjabi ਭਿਆਨਕ ਅੱਗ ਦਾ ਧੂੰਆਂ 400 ਕਿਲੋਮੀਟਰ ਦੂਰ ਮੈਡਰਿਡ, ਸਪੇਨ ਤੱਕ ਪਹੁੰਚ ਗਿਆ ਹੈ। ਫਾਇਰ ਚੀਫ ਡੇਵਿਡ ਲੋਬਾਟੋ ਮੁਤਾਬਕ ਅੱਗ ‘ਤੇ ਜਲਦ ਹੀ ਕਾਬੂ ਪਾ ਲਏ ਜਾਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਵਿੱਚ 400 ਤੋਂ ਵੱਧ ਜਵਾਨ ਲੱਗੇ ਹੋਏ ਹਨ। ਅੱਗ ‘ਤੇ ਕਾਬੂ ਪਾਉਣ ਲਈ 1,200 ਤੋਂ ਵੱਧ ਫਾਇਰਫਾਈਟਰਜ਼ ਅਤੇ 400 ਵਾਹਨਾਂ ਨੂੰ ਰਾਹਤ ਕਾਰਜਾਂ ‘ਚ ਲਗਾਇਆ ਗਿਆ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Exit mobile version