Site icon Geo Punjab

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬਾਸਕਟਬਾਲ ਪਟਿਆਲਾ ਵਿੰਗ ਨੇ ਸੋਨ ਤਮਗਾ ਜਿੱਤਿਆ

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬਾਸਕਟਬਾਲ ਪਟਿਆਲਾ ਵਿੰਗ ਨੇ ਸੋਨ ਤਮਗਾ ਜਿੱਤਿਆ

<div class&equals;"body-content post-content-wrap">&NewLine;<p>ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬਾਸਕਟਬਾਲ ਪਟਿਆਲਾ ਵਿੰਗ ਨੇ ਸੋਨ ਤਮਗਾ ਜਿੱਤਿਆ<&sol;p>&NewLine;<&sol;p>&NewLine;<p>ਪਟਿਆਲਾ&comma; 19 ਅਕਤੂਬਰ&colon;<&sol;p>&NewLine;<p>ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ&colon; ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਪਟਿਆਲਾ ਵਿਖੇ ਅੰਤਰ ਜ਼ਿਲ੍ਹਾ ਬਾਸਕਟਬਾਲ ਮੁਕਾਬਲੇ ਕਰਵਾਏ ਗਏ &vert; ਜ਼ਿਲ੍ਹਾ ਡੀਐਸਸੀ ਡਾ&colon; ਦਲਜੀਤ ਸਿੰਘ ਨੇ ਦੱਸਿਆ ਕਿ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਸਹਿਯੋਗ ਨਾਲ ਅੰਡਰ 17 ਲੜਕਿਆਂ ਦੇ ਬਾਸਕਟਬਾਲ ਮੁਕਾਬਲੇ ਪੀ&period;ਐਮ&period;ਐਸ&period;ਰੀ ਸਰਕਾਰੀ ਕੋਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਮਿਡਲ ਸ਼ਾਖਾ ਪੰਜਾਬੀ ਬਾਗ ਪਟਿਆਲਾ ਵਿਖੇ ਕਰਵਾਏ ਗਏ।<&sol;p>&NewLine;<p>ਖੇਡ ਇੰਚਾਰਜ ਵਿਜੇ ਕਪੂਰ ਪਿ੍ੰਸੀਪਲ&comma; ਰਾਜੇਸ਼ ਮੋਦੀ ਪਿ੍ੰਸੀਪਲ ਮਾਡੂ&comma; ਹਰਿੰਦਰ ਸਿੰਘ ਪਿ੍ੰਸੀਪਲ ਲੰਗ&comma; ਟੂਰਨਾਮੈਂਟ ਕਮੇਟੀ ਦੇ ਇੰਚਾਰਜ ਰਾਜ ਕੁਮਾਰ ਪਿ੍ੰਸੀਪਲ ਨੌਗਾਵਾਂ ਨੇ ਡਿਊਟੀ ਨਿਭਾਈ &vert; ਅੱਜ ਦਾ ਫਾਈਨਲ ਮੈਚ ਪਟਿਆਲਾ ਵਿੰਗ ਅਤੇ ਪੀ&period;ਆਈ&period;ਐਸ ਲੁਧਿਆਣਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪਟਿਆਲਾ ਵਿੰਗ ਨੇ ਪੀ&period;ਆਈ&period;ਐਸ ਲੁਧਿਆਣਾ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ&comma; ਲੁਧਿਆਣਾ ਨੇ ਸਿਲਵਰ ਮੈਡਲ ਜਿੱਤਿਆ&comma; ਹਾਰਡ ਦਾ ਮੈਚ ਪਟਿਆਲਾ ਅਤੇ ਐਸ&period;ਏ&period;ਐਸ&period;ਨਗਰ ਮੋਹਾਲੀ ਵਿਚਕਾਰ ਖੇਡਿਆ ਗਿਆ&comma; ਜਿਸ ਵਿੱਚ ਪਟਿਆਲਾ ਨੇ ਐਸ&period;ਐਸ&period;ਨਗਰ ਮੁਹਾਲੀ ਨੂੰ ਹਰਾ ਕੇ ਬਰਾਊਨਜ਼ ਮੈਡਲ ਜਿੱਤਿਆ।<&sol;p>&NewLine;<p>ਫਾਈਨਲ ਮੈਚ ਦੇ ਮੁੱਖ ਮਹਿਮਾਨ ਪਟਿਆਲਾ ਕਾਰਪੋਰੇਸ਼ਨ ਦੇ ਮੇਅਰ ਕੁੰਦਨ ਗੋਗੀਆ ਨੇ ਉਚੇਚੇ ਤੌਰ &&num;8216&semi;ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਰੰਗਲੇ ਪੰਜਾਬ ਦਾ ਸੁਨੇਹਾ ਵੀ ਦਿੱਤਾ &vert;<&sol;p>&NewLine;<p>ਇਸ ਮੌਕੇ ਅਮਰਜੋਤ ਸਿੰਘ ਕੋਚ&comma; ਰਜਿੰਦਰ ਮੋਹਨ&comma; ਲੱਕੀ ਲਹਿਲ&comma; ਸਰਬਜੀਤ ਸਿੰਘ&comma; ਕਰਮਜੀਤ ਕੌਰ&comma; ਅਮਨਦੀਪ ਕੌਰ&comma; ਗੁਰਮੀਤ ਸਿੰਘ ਕੋਚ&comma; ਇਰਵਨਦੀਪ ਕੌਰ&comma; ਮੱਖਣ ਸਿੰਘ&comma; ਬਲਵਿੰਦਰ ਸਿੰਘ&comma; ਰਜਿੰਦਰ ਸਿੰਘ&comma; ਬਲਕਾਰ ਸਿੰਘ&comma; ਹਰਜੀਤ ਸਿੰਘ&comma; ਅਮਨਿੰਦਰ ਸਿੰਘ ਬਾਬਾ&comma; ਬਲਵਿੰਦਰ ਸਿੰਘ&comma; ਸਤਵਿੰਦਰ ਸਿੰਘ ਚੀਮਾ&comma; ਗੁਰਪਿਆਰ ਸਿੰਘ&comma; ਗੁਰਪਿਆਰ ਸਿੰਘ&comma; ਰਜਿੰਦਰ ਸਿੰਘ&comma; ਡਾ&period; ਦੀਦਾਰ ਸਿੰਘ&comma; ਇਕਬਾਲ ਸਿੰਘ ਅਤੇ ਪ੍ਰੈੱਸ&period; ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-61624 entry-meta load-static"><&sol;div>&NewLine;<&sol;p><&sol;div>&NewLine;

Exit mobile version