Site icon Geo Punjab

ਅਰਬਨ ਅਸਟੇਟ ਪਟਿਆਲਾ ਤੋਂ ਨਜਾਇਜ਼ ਕਬਜ਼ੇ ਹਟਾਏ ਗਏ


ਅਰਬਨ ਅਸਟੇਟ ਪਟਿਆਲਾ ਤੋਂ ਨਜਾਇਜ਼ ਕਬਜੇ ਹਟਾਏ ਗਏ ਅਰਬਨ ਅਸਟੇਟ ਪਟਿਆਲਾ ਤੋਂ ਨਜਾਇਜ਼ ਕਬਜੇ ਹਟਾਏ ਗਏ ਹਨ। ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀਡੀਏ) ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਅਰਬਨ ਅਸਟੇਟ, ਫੇਜ਼-2 ਵਿੱਚ ਘਰਾਂ ਦੇ ਬਾਹਰ ਗਰੀਨ ਬੈਲਟ ਅਤੇ ਜਨਤਕ ਜ਼ਮੀਨਾਂ ‘ਤੇ ਕੀਤੇ ਗਏ ਕਬਜ਼ੇ ਹਟਾਏ ਗਏ।

Exit mobile version