Site icon Geo Punjab

ਅਮੂਲ ਨੇ ਦੁੱਧ ਦੇ ਰੇਟ ਵਧਾਏ ⋆ D5 News


ਅਮੂਲ ਦੁੱਧ ਵੇਚਣ ਵਾਲੀ ਕੰਪਨੀ ਗੁਜਰਾਤ ਡੇਅਰੀ ਕੋਆਪ੍ਰੇਟਿਵ ਨੇ ਦੁੱਧ ਦੇ ਰੇਟ 3 ਰੁਪਏ ਪ੍ਰਤੀ ਲੀਟਰ ਵਧਾ ਦਿੱਤੇ ਹਨ। ਅਮੂਲ ਗੋਲਡ ਹੁਣ 66 ਰੁਪਏ ਪ੍ਰਤੀ ਲੀਟਰ, ਅਮੂਲ ਫਰੈਸ਼ 54 ਰੁਪਏ ਪ੍ਰਤੀ ਲੀਟਰ, ਅਮੂਲ ਗਊ ਦੁੱਧ 56 ਰੁਪਏ ਅਤੇ ਅਮੂਲ ਏ2 ਬਫੇਲੋ ਦੁੱਧ 70 ਰੁਪਏ ਪ੍ਰਤੀ ਲੀਟਰ ਮਿਲੇਗਾ। ਇਸ ਤੋਂ ਪਹਿਲਾਂ ਅਮੂਲ ਨੇ ਅਕਤੂਬਰ ‘ਚ ਦਰਾਂ ਵਧਾ ਦਿੱਤੀਆਂ ਸਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Exit mobile version