Site icon Geo Punjab

ਅਫਗਾਨਿਸਤਾਨ ਦੀ ਮਸਜਿਦ ‘ਚ ਬੰਬ ਧਮਾਕਾ, ਕਰੀਬ 20 ਲੋਕਾਂ ਦੀ ਮੌਤ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਇਕ ਮਸਜਿਦ &&num;8216&semi;ਚ ਹੋਏ ਬੰਬ ਧਮਾਕੇ &&num;8216&semi;ਚ ਕਰੀਬ 20 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ &&num;8216&semi;ਚ ਇਕ ਪ੍ਰਮੁੱਖ ਮੌਲਵੀ ਦੀ ਵੀ ਮੌਤ ਹੋ ਗਈ ਹੈ। ਧਮਾਕਾ ਸ਼ਹਿਰ ਦੇ ਪੀਡੀ 17 ਇਲਾਕੇ ਵਿੱਚ ਸਥਿਤ ਸਿੱਦੀਕੀਆ ਮਸਜਿਦ ਵਿੱਚ ਹੋਇਆ। ਮੁਹੱਲਾ ਕਲੀਨਿਕ&colon; ਕਾਂਗਰਸ ਤੇ &&num;8216&semi;ਆਪ&&num;8217&semi; &&num;8216&semi;ਚ ਪਈ ਮੁਸੀਬਤ&comma; ਪਰਗਟ ਤੇ ਕੰਗ ਆਹਮੋ-ਸਾਹਮਣੇ &&num;8211&semi; ਕਾਬੁਲ ਸੁਰੱਖਿਆ ਵਿਭਾਗ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਧਮਾਕੇ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੌਕੇ &&num;8216&semi;ਤੇ ਰਾਹਤ ਕਾਰਜ ਜਾਰੀ ਹੈ ਅਤੇ ਸੁਰੱਖਿਆ ਬਲਾਂ ਨੇ ਮੌਕੇ &&num;8216&semi;ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਹੈ। ਜ਼ਖਮੀਆਂ &&num;8216&semi;ਚੋਂ ਹੁਣ ਤੱਕ 27 ਲੋਕਾਂ ਨੂੰ ਇਲਾਜ ਲਈ ਹਸਪਤਾਲ &&num;8216&semi;ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਕਿਸੇ ਅੱਤਵਾਦੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ&sol;ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &&num;8216&semi;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<br &sol;>&NewLine;<br &sol;><&sol;p>&NewLine;

Exit mobile version