Site icon Geo Punjab

AG ਵਿਨੋਦ ਘਈ ਨੇ ਭੇਜਿਆ ਅਸਤੀਫ਼ਾ, ਗੈਰੀ ਹੋ ਸਕਦੇ ਨਵੇਂ AG ⋆ D5 News


AG ਵਿਨੋਦ ਘਈ ਨੇ ਅਸਤੀਫ਼ਾ ਦੇ ਦਿੱਤਾ ਹੈ।  ਕਿਆਸਅਰਾਈਆਂ ਹਨ ਕਿ ਸੀਨੀਅਰ ਐਡਵੋਕੇਟ ਗੁਰਿੰਦਰ ਸਿੰਘ ਗੈਰੀ ਨਵੇਂ ਐਡਵੋਕੇਟ ਜਨਰਲ ਹੋ ਸਕਦੇ ਹਨ ਤੇ ਇਸ ਸਬੰਧੀ ਅੱਜ ਹੀ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ।
ਸਰਕਾਰ AG ਤੋਂ ਖੁਸ਼ ਨਹੀਂ ਸੀ। AG ਵਿਨੋਦ ਘਈ ਕਈ ਮਾਮਲਿਆਂ ’ਚ ਸਰਕਾਰ ਦੀ ਕਿਰਕਿਰੀ ਕਰਵਾ ਚੁੱਕੇ ਹਨ,  ਪੰਚਾਇਤਾਂ ਨੂੰ ਭੰਗ ਕਰਨ ਤੇ ਉਸ ਦੇ ਅਗਲੇ ਦਿਨ ਜ਼ਿਲ੍ਹਾ ਸੰਮਤੀਆਂ ਨੂੰ ਭੰਗ ਕਰਨ ਲਈ ਜਾਰੀ ਕੀਤੇ ਗਏ ਆਦੇਸ਼ਾਂ ਨੂੰ ਹਾਈ ਕੋਰਟ ’ਚ ਵਾਪਸ ਲਿਆ ਗਿਆ, ਪੰਚਾਇਤਾਂ ਭੰਗ ਕਰਨ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਡੀਕੇ ਤਿਵਾੜੀ ਤੇ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਅੱਤਲ ਕਰ ਦਿੱਤਾ ਹੈ

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version