Site icon Geo Punjab

ਵਿਕਾਸ ਕ੍ਰਾਂਤੀ ਰੈਲੀ ‘ਚ ਕੇਂਦਰ ਸਰਕਾਰ ਤੇ ਜੰਮ ਕੇ ਵਰ੍ਹੇ CM ਮਾਨ

<p> <br &sol;>&NewLine;<&sol;p>&NewLine;<p>&Tab;&Tab;&Tab;ਬਠਿੰਡਾ&colon; ਅੱਜ ਬਠਿੰਡਾ ਵਿਚ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਦੀ ਰੈਲੀ ਸੀ। ਇਸ ਰੈਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚ ਪਹੁੰਚੇ ਸਨ। ਇਸ ਰੈਲੀ ਵਿਚ ਸੀ&period;ਐਮ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨਹੀਂ ਚਾਹੁੰਦੀ ਕਿ ਤੀਰਥ ਯਾਤਰਾ ਯੋਜਨਾਂ ਪੰਜਾਬ &OpenCurlyQuote;ਚ ਸ਼ੁਰੂ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਅਸੀ ਤੀਰਥ ਯਾਤਰਾ ਯੋਜਨਾਂ ਤਹਿਤ ਟ੍ਰੇਨਾਂ ਬੁੱਕ ਕਰ ਲਈਆਂ&comma; ਪੈਸੇ ਦੇ ਦਿੱਤੇ।<br &sol;>&NewLine;ਪੰਜਾਬ ਦੀ ਸਕੀਮ ਕੀਤੀ ਖ਼ਤਮ &quest; CM ਮਾਨ ਦਾ ਕੇਂਦਰ ਨੂੰ ਤਿੱਖੇ ਸਵਾਲ D5 Channel Punjabi<br &sol;>&NewLine;ਪਰ ਹੁਣ ਕੇਂਦਰ ਸਰਕਾਰ ਨੇ 7 ਤੇ 15 ਤਰੀਕਾਂ ਵਾਲੀਆਂ ਟ੍ਰੇਨਾਂ ਦੇਣ ਤੋਂ ਮਨ੍ਹਾ ਕਰ ਦਿੱਤਾ। ਕਹਿੰਦੇ ਇੰਜਣ ਨਹੀਂ ਹੈ। PM ਮੋਦੀ ਹਰ ਜਗ੍ਹਾ ਕਹਿੰਦੇ ਹਨ&comma; ਡਬਲ ਇੰਜਣ ਦੀ ਸਰਕਾਰ ਚਾਹੀਦੀ ਹੈ। ਰੇਲਵੇ ਕਹਿੰਦਾ ਹੈ ਇਨ੍ਹਾਂ ਕੋਲ ਇੰਜਣ ਨਹੀਂ ਹੈ। ਪਹਿਲਾਂ ਰੇਲਵੇ ਨੂੰ ਇੰਜਣ ਤਾਂ ਦੇ ਦਿਓ। ਦੋ ਦਿਨ ਰੁਕ ਜਾਓ&comma; ਦੋ ਦਿਨ ਵਿਚ ਜਵਾਬ ਦੇ ਦੇਵਾਂਗੇ। ਸਾਨੂੰ ਧਰਮ ਦੇ ਨਾਂ &OpenCurlyQuote;ਤੇ ਤੋੜਨ ਦੀ ਗੱਲ ਕਰਦੇ ਹਨ।<br &sol;>&NewLine;ਬਾਜਵਾ ਨੇ ਵਾਇਰਲ ਕੀਤੀ ਨਵੀਂ ਵੀਡੀਓ&comma; ਦੇਖ ਕੇ ਹਰ ਕੋੋਈ ਹੈਰਾਨ&comma; ਤੁਹਾਡੇ ਵੀ ਉੱਡਣਗੇ ਹੋਸ਼&excl; D5 Channel Punjabi<br &sol;>&NewLine;ਕਿੰਨੀ ਕੋਸ਼ਿਸ਼ ਕਰ ਲਈ ਪਰ ਪੰਜਾਬ ਵਿਚ ਦੰਗੇ ਨਹੀਂ ਹੋ ਰਹੇ। ਭਾਜਪਾ ਵਾਲੇ ਸੁਣ ਲੈਣ&comma; ਇਥੇ ਨਫਰਤ ਦਾ ਬੀਜ ਬੋਣ ਨਹੀਂ ਦੇਵਾਂਗੇ। ਉਨ੍ਹਾਂ ਇਸ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਵੱਸ ਚੱਲੇ ਤਾਂ ਪੰਜਾਬ ਦਾ ਨਾਂ ਰਾਸ਼ਟਰੀ ਗਾਣ ਵਿਚੋਂ ਵੀ ਕੱਢ ਦੇਣ। ਇਨ੍ਹਾਂ ਦਾ ਕੀ ਹੈ ਇਕ ਬਿੱਲ ਲੈ ਕੇ ਆਉਣਾ&comma; ਪੰਜਾਬ ਕੱਟ ਕੇ ਯੂਪੀ ਲਿਖ ਦੇਣਗੇ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version